August 13, 2020

ਹਰਿਆਣਾ

ਮਨੋਹਰ ਲਾਲ ਕੈਬਿਨੇਟ ਮੀਟਿੰਗ ਵਿਚ ਕਾਲਕਾ ਅਤੇ ਪਿੰਜੌਰ ਖੇਤਰਾਂ ਨੂੰ ਨਗਰ ਨਿਗਮ, ਪੰਚਕੂਲਾ ਦੀ ਸੀਮਾ ਤੋਂ ਵੱਖ ਕਰਨ ਨੂੰ ਦਿੱਤੀ ਪ੍ਰਵਾਨਗੀ

ਬਰੋਦਾ ਵਿਧਾਨਸਭਾ ਜਿਮਨੀ ਚੋਣ ਪ੍ਰੋਗ੍ਰਾਮ  ਐਲਾਨ ਹੋਣ ਦੇ ਨਾਲ ਜੇਜੇਪੀ ਦੇ ਨਾਲ ਵਿਚਾਰ-ਵਟਾਂਦਰਾਂ ਦੇ ਬਾਅਦ ਹੀ ਪਾਰਟੀ ਉਮੀਦਵਾਰਾ ਦਾ ਐਲਾਨ ਕੀਤਾ ਜਾਵੇਗਾ - ਮੁੱਖ ਮੰਤਰੀ

ਆਨਲੋਕ 2 ਦੌਰਾਨ ਸਨਅਤੀ ਤੇ ਵਪਾਰਕ ਗਤੀਵਿਧੀਆਂ ਆਮ ਹਾਲਤ ਵੱਲ ਵੱਧੀ ਹੈ -ਦੁਸ਼ਯੰਤ ਚੌਟਾਲਾ

ਹਰਿਆਣਾ ਕੌਮੀ ਸਿਹਤ ਮਿਸ਼ਨ ਨੇ ਕੰਮ ਦੀ ਗੁਣਵੱਤਾ ਵੱਧਾਉਣ ਲਈ ਪ੍ਰਫੋਰਮੇਸ ਬੈਂਚਮਾਰਕ ਪੜਾਅਵਾਰ ਢੰਗ ਨਾਲ ਲਾਗੂ ਕੀਤਾ

ਹਰਿਆਦਾ ਦੇ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਵੀ ਇਸ ਖੇਤਰ ਦੇ ਊਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਵੱਖ ਤੋਂ ਐਮਐਸਐਮਈ ਮੁੱਖ ਦਫਤਰ ਗਠਨ ਕਰਨ ਦਾ ਫੈਸਲਾ ਕੀਤਾ

ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ ਟਿੱਡੀ ਦਲ ਦੇ ਬਚਾਓ ਲਈ ਕੀਤੇ ਗਏ ਉਪਾਇਆਂ ਦਾ ਜਾਇਜਾ ਲਿਆ

ਹਰਿਆਣਾ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਮੋਸਟ ਵਾਂਟੇਡ ਇਨਾਮੀ ਦੋਸ਼ੀਆਂ ਨੂੰ ਗਿਰਫਤਾਰ ਕੀਤੇ

ਹਰਿਆਣਾ ਸਰਕਾਰ ਨੇ 60 ਫੀਸਦੀ ਤੋਂ ਘੱਟ ਲਾਇਨ ਲਾਸ ਵਾਲੇ ਲਗਭਗ 1000 ਪਿੰਡਾਂ ਵਿਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ  ਬਿਜਲੀ ਕੱਟ ਨਾ ਲਗਾਉਣ ਦਾ ਫੈਸਲਾ ਕੀਤਾ

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਸੂਬੇ ਦੀ ਜਨਤਾ ਨੂੰ ਨਸ਼ੇ ਖਿਲਾਫ ਇੱਕਠ ਹੋਣ ਦੀ ਅਪੀਲ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਵਿਚ ਜਨ ਸੁਣਵਾਈ - ਜਨਤਾ ਦਰਬਾਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ

ਸੂਬੇ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਤਕਨੀਕੀ ਅਹੁਦਿਆਂ ਦੇ ਕੋਰਸਾਂ ਨੂੰ ਜਲਦੀ ਸ਼ੁਰੂ ਕਰਨ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ - ਸਿਹਤ ਅਤੇ ਮੈਡੀਕਲ ਸਿਖਿਆ ਮੰਤਰੀ

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਸੂਬੇ ਦੇ ਕਿਸਾਨਾਂ ਨਾਲ ਵਰਚੂਅਲ ਸੰਵਾਦ ਕੀਤਾ

ਹਰਿਆਣਾ ਸਰਕਾਰ ਵੱਲਅ ਸੂਬੇ ਦੇ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਲਈ ਖੇਤੀਬਾੜੀ ਯੰਤਰਾਂ 'ਤੇ ਗ੍ਰਾਂਟ ਦੇਣ ਦਾ ਫੈਸਲਾ ਕੀਤਾ - ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ

ਹਰਿਆਣਾ ਦੇ ਸਹਿਕਾਰਤਾ ਮੰਤਰੀ ਨੇ ਰਿਵਾੜੀ ਦੇ ਪਿੰਡ ਬਨੀਪੁਰ ਵਿਚ ਦੋ ਗੋਦਾਮਾਂ ਅਤੇ ਪੰਜ ਦੁਕਾਨਾਂ ਦਾ ਨੀਂਹ ਪੱਥਰ ਰੱਖਿਆ

ਹਰਿਆਣਾ ਸਰਕਾਰ ਨੇ ਸੂਬੇ ਦੇ ਸਕੂਲੀ ਬੱਚਿਆਂ ਦੀ ਪੜਾਈ ਲਈ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ ਕੀਤਾ

 ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ ਪੇਂਡੂ ਖੇਤਰਾਂ ਵਿਚ ਖੋਲੀ ਜਾ ਰਹੀ ਯੋਗ ਅਤੇ ਜਿਮਨੇਜੀਅਮ ਵਿਚ ਯੋਗ ਵਾਲੰਟਿਅਰ ਲਗਾਉਣ ਦਾ ਫੇਸਲਾ ਕੀਤਾ

ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਯੋਗ ਨੂੰ ਹਰ ਵਿਅਕਤੀ ਦੀ ਜੀਵਨਸ਼ੈਲੀ ਦਾ ਹਿੱਸਾ ਬਨਾਉਣ ਦੇ ਮਕਸਦ ਨਾਲ ਸੂਬੇ ਦੇ ਪੇਂਡੂ ਖੇਤਰਾਂ ਵਿਚ ਖੋਲੀ ਜਾ ਰਹੀ ਯੋਗ ਅਤੇ ਜਿਮਨੇਜੀਅਮ ਵਿਚ ਯੋਗ ਵਾਲੰਟਿਅਰ ਲਗਾਉਣ ਦਾ ਫੇਸਲਾ ਕੀਤਾ ਹੈ। ਇਹ ਯੋਗ ਵਾਲੰਟਿਅਰ ਜਿਲ੍ਹਾ ਪਰਿਸ਼ਦਾਂ ਰਾਹੀਂ ਲਗਾਏ ਜਾਣਗੇ ਅਤੇ ਉਸੀ ਪਿੰਡ ਜਾਂ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜੁਆਨਾਂ ਨੂੰ ਨਿਯੁਕਤੀ ਵਿਚ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬਾ ਵਾਸੀ ਤੋਂ ਅਪੀਲ ਕੀਤੀ ਕਿ ਉਹ 21 ਜੂਨ ਨੂੰ ਘਰ ਵਿਚ ਰਹਿ ਕੇ ਯੋਗ ਕਰਨ

ਚੰਡੀਗੜ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਕੋਰੋਨਾ ਸਮੇਂ ਵਿਚ 21 ਜੂਨ ਨੂੰ 6ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਯੋਗ ਕਰਨਉਨਾਂ ਕਿਹਾ ਕਿ ਇਸ ਸਾਲ ਕੋਰੋਨਾ ਸੰਕਟ ਵਿਚਕਾਰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਹ ਯਕੀਨੀ ਕਰਨਾ ਮਹੱਤਵਪੂਰਨ ਹੈ ਕਿ ਕੋਵਿਡ 19 ਦੇ ਪ੍ਰਸਾਰ ਨੂੰ ਰੋਕਣ ਦੇ ਸਾਰੇ ਉਪਾਏ ਨੂੰ ਵੀ ਅਪਨਾਇਆ ਜਾਵੇ|

ਕੋਵਿਡ-19 ਮਹਾਮਾਰੀ ਦੇ ਚਲਦੇ 21 ਜੂਨ ਨੂੰ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਮੇਲੇ ਦਾ ਨਹੀਂ ਹੋਵੇਗਾ ਆਯੋਜਨ

ਚੰਡੀਗੜ੍ਹ,- ਹਰਿਆਣਾ ਸਰਕਾਰ ਨੇ ਕੋਵਿਡ-19 ਵਿਸ਼ਵ ਮਹਾਮਾਰੀ ਦੇ ਚਲਦੇ ਇਸ ਸਾਲ 21 ਜੂਨ ਐਤਵਾਰ ਹਾੜ ਮਹੀਨੇ ਦੀ ਮੱਸਿਆ ਦੇ ਦਿਨ ਪੈਣ ਵਾਲੇ ਦੇ ਮੌਕੇ 'ਤੇ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਮੇਲੇ ਦਾ ਆਯੋਜਨ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ-ਨਾਲ 19 ਤੋਂ 21 ਜੂਨ ਤਕ ਬ੍ਰਹਮਸਰੋਵਰ ਤੇ ਸੰਨਹਿਤ ਸਰੋਵਰ ਸਮੇਤ 1 ਕਿਲੋਮੀਟਰ ਦੇ ਖੇਤਰ ਵਿਚ ਧਾਰਾ 144 ਲਾਗੂ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਸੂਬੇ ਵਿਚ ਕੋਵਿਡ ਕਵਚ ਐਲਿਸਾ ਨਾਮਕ ਟੈਸਟ ਲਈ ਸੋਰੋ ਸਰਵੇਖਣ ਕਰਵਾਇਆ ਜਾਵੇਗਾ - ਸਿਹਤ ਮੰਤਰੀ

ਚੰਡੀਗੜ  - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਕੋਵਿਡ 19 ਦੇ ਸਮੂਹਿਕ ਪ੍ਰਸਾਰ ਦੀ ਜਾਂਚ ਕਰਵਾਉਣ ਲਈ ਰਾਜ ਦੇ ਸਾਰੇ ਜਿਲਿਆਂ ਵਿਚ ਕੋਵਿਡ ਕਵਚ ਐਲਿਸਾ ਨਾਮਕ ਟੈਸਟ ਲਈ ਸੋਰੋ ਸਰਵੇਖਣ ਕਰਵਾਇਆ ਜਾਵੇਗਾਹਰਿਆਣਾ ਇਸ ਤਰਾਂ ਦੀ ਜਾਂਚ ਕਰਵਾਉਣ ਵਾਲੇ ਦੇਸ਼ ਦੇ ਕੁਝ ਚੁਣੇ ਸੂਬਿਆਂ ਵਿਚ ਸ਼ਾਮਿਲ ਹੋ ਗਿਆ ਹੈ|

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਯੋਗ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ

ਚੰਡੀਗੜ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਲੋਕਾਂ ਤੋਂ ਸਿਹਤ ਤੇ ਸਿਹਤਮੰਦ ਸਰੀਰ ਲਈ ਯੋਗ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਯੋਗਮਨਆਤਮਾ ਅਤੇ ਸਰੀਰ ਨੂੰ ਜੋੜਤਾ ਹੈ ਅਤੇ ਸਾਨੂੰ ਹਾਂ-ਪੱਖੀ ਦਿਸ਼ਾ ਵਿਚ ਅੱਗੇ ਵੱਧਦਾ ਹੈਉਨਾਂ ਨੇ ਕਿਹਾ ਕਿ ਇਸ ਸਾਲ ਕੋਵਿਡ 19 ਦੇ ਚਲਦੇ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਅਸੀਂ ਕੇਂਦਰੀ ਆਯੂਸ਼ ਮੰਤਰਾਲੇ ਵੱਲੋਂ ਦਿੱਤੇ ਗਏ ਸਲੋਗਨ ਘਰ ਤੋਂ ਯੋਗਪਰਿਵਾਰ ਨਾਲ ਯੋਗ ਦੀ ਪਾਲਣਾ ਕਰਨੀ ਹੋਵੇਗੀ|

ਕੁਰੂਕਸ਼ੇਤਰ ਵਿਚ 21 ਜੂਨ ਨੂੰ ਸੂਰਜਗ੍ਰਹਿਣ ਮੌਕੇ ਵੱਡਾ ਆਯੋਜਨ ਨਹੀਂ ਹੋਵੇਗਾ


ਚੰਡੀਗੜ੍ਹ,  - ਹਰਿਆਣਾ ਦੇ ਕੁਰੂਕਸ਼ੇਤਰ ਵਿਚ ਕੋਵਿਡ 19 ਦੇ ਮੱਦੇਨਜ਼ਰ 21 ਜੂਨ ਨੂੰ ਆਯੋਜਿਤ ਹੋਣ ਵਾਲੇ ਸੂਰਜਗ੍ਰਹਿਣ ਮੇਲੇ ਦਾ ਵੱਡੇ ਪੱਧਰ 'ਤੇ ਆਯੋਜਨ ਨਹੀਂ ਕੀਤਾ ਜਾਵੇਗਾਪਰ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਤੇ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਸ਼ਵ ਸ਼ਾਂਤੀ ਤੇ ਭਲਾਈ ਲਈ ਬ੍ਰਹਮਸਰੋਵਰ 'ਤੇ ਪੂਜਾ ਕਰਨ ਦਾ ਇਕ ਛੋਟਾ ਜਿਹਾ ਪ੍ਰੋਗ੍ਰਾਮ ਰੱਖਿਆ ਜਾਣਾ ਪ੍ਰਸਤਾਵਿਤ ਹੈ|

ਹਰਿਆਣਾ ਉੱਚੇਰੀ ਸਿਖਿਆ ਵਿਭਾਗ ਨੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਨੂੰ ਵੈਬਸਾਇਟ ਬਣਾਉਣ ਨੂੰ ਕਿਹਾ


ਚੰਡੀਗੜ੍ਹ,- ਹਰਿਆਣਾ ਦੇ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀ ਵੈਬਸਾਇਟ ਬਣਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਦਾਖਲੇ ਤੋਂ ਲੈ ਕੇ ਫੀਸਟਾਇਮ ਟੇਬਲ ਤੇ ਵਿਦਿਅਕ ਕੈਲੇਂਡਰ ਦੀ ਘਰ ਬੈਠੇ ਜਾਣਕਾਰੀ ਮਿਲ ਸਕੇ|
ਹਰਿਆਣਾ ਉੱਚੇਰੀ ਸਿਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ 20 ਜੂਨ, 2020 

ਸੂਬਾ ਵਾਸੀਆਂ ਨੇ ਹਰ ਬਿਪਤਾ ਦਾ ਸਾਹਮਣਾ ਬੁਲੰਦ ਹੌਸਲੇ ਨਾਲ ਕੀਤਾ ਹੈ, ਜਿਸ ਦੀ ਬਦੌਲਤ ਹਰਿਆਣਾ ਦਾ ਪ੍ਰਗਤੀ ਰੱਥ ਨਾ ਕਦੇ ਰੁਕਿਆ ਹੈ ਅਤੇ ਨਾ ਹੀ ਕਦੇ ਰੁਕੇਗਾ - ਖੇਡ ਅਤੇ ਯੁਵਾ ਮਾਮਲੇ ਮੰਤਰੀ


ਚੰਡੀਗੜ੍ਹ- ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ ਸੂਬਾ ਵਾਸੀਆਂ ਨੇ ਹਰ ਬਿਪਤਾ ਦਾ ਸਾਹਮਣਾ ਬੁਲੰਦ ਹੌਸਲੇ ਨਾਲ ਕੀਤਾ ਹੈਜਿਸ ਦੀ ਬਦੌਲਤ ਹਰਿਆਣਾ ਦਾ ਪ੍ਰਗਤੀ ਰੱਥ ਨਾ ਕਦੇ ਰੁਕਿਆ ਹੈ ਅਤੇ ਨਾ ਹੀ ਕਦੇ ਰੁਕੇਗਾਸਰਕਾਰ ਆਤਮਨਿਰਭਰ ਹਰਿਆਣਾ ਦੇ ਨਾਲ ਮਿਲ ਕੇ ਇੱਕ ਮਜਬੂਤ ਕਦਮ   ਵਧਾ ਰਹੀ ਹੈਸਰਕਾਰ ਨੇ ਕੋਰੋਨਾ ਵਿਸ਼ਵ ਮਹਾਮਾਰੀ ਦੌਰਾਨ ਜਨਹਿਤ ਵਿੱਚ ਕਈ ਫੈਸਲੇ ਕੀਤੇ ਹਨਇੰਨ੍ਹਾਂ ਫੈਸਲਿਆਂ ਦੇ ਤਹਿਤ ਜਿੱਥੇ 1200 ਕਰੋੜ ਰੁਪਏ ਦਾ ਵਿਤੀ ਪੈਕੇਜ ਜਾਰੀ ਕੀਤਾ ਹੈ ਅਤੇ ਸੂਬਾ ਸਰਕਾਰ ਵੱਲੋਂਅ ਜਰੂਰਤਮਦਾਂ ਦੀ ਸਹਾਇਤਾ ਲਈ ਕੋਰੋਨਾ ਰਿਲੀਫ ਫੰਡ ਬਨਾਇਆ ਗਿਆ ਹੈ|

ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਵਿਚ ਪੰਜ ਪੁਲਿਸ ਰੇਂਜ ਮੁੱਖ ਦਫਤਰਾਂ ਅਤੇ ਕਮਿਸ਼ਨਰੇਟ, ਫਰੀਦਾਬਾਦ ਵਿਚ 6 ਨਵੇਂ ਸਾਈਬਰ ਕ੍ਰਾਇਮ ਪਿਲਸ ਸਟੇਸ਼ਨ ਬਨਾਉਣ ਦੇ ਇਕ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ

ਚੰਡੀਗੜ੍ਹ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰਾਜ ਵਿਚ ਪੰਜ ਪੁਲਿਸ ਰੇਂਜ ਮੁੱਖ ਦਫਤਰਾਂ ਅਤੇ ਕਮਿਸ਼ਨਰੇਟਫਰੀਦਾਬਾਦ ਵਿਚ ਨਵੇਂ ਸਾਈਬਰ ਕ੍ਰਾਇਮ ਪਿਲਸ ਸਟੇਸ਼ਨ ਬਨਾਉਣ ਦੇ ਇਕ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈਇੰਨ੍ਹਾ ਪੁਲਿਸ ਸਟੇਸ਼ਨਾਂ ਵਿਚ ਕਰਮਚਾਰੀਆਂ ਦੀ ਤਨਖਾਹ ਅਤੇ ਭੱਤੇ ਲਈ 14.38 ਕਰੋੜ ਤੋਂ ਵੱਧ ਅਤੇ ਸਾਈਬਰ ਅਪਰਾਧ 'ਤੇ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਲਈ ਸਮੱਗਰੀਆਂ ਦੀ ਖਰੀਦ ਲਈ 1.44 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ|
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੌਜੂਦਾ ਵਿਚ ਪੰਚਕੂਲਾ ਅਤੇ ਗੁਰੂਗ੍ਰਾਮ ਕਮਿਸ਼ਨਰੇਟ ਵਿਚ ਦੋ ਸਾਈਬਰ ਕ੍ਰਾਇਮ ਪੁਲਿਸ ਸਟੇਸ਼ਨ ਹਨਸਾਈਬਰ ਅਪਰਾਧ ਨਾਲ ਸਬੰਧਿਤ ਸ਼ਿਕਾਇਤਾਂ

ਕੇਜਰੀਵਾਲ ਵੱਲੋਂ ਦਿੱਲੀ ਦੇ ਸਰਕਾਰੀ ਹਸਪਤਾਲ ਕੇਵਲ ਦਿੱਲੀ ਦੇ ਵਸਨੀਕਾਂ ਲਈ ਸੀਮਤ ਕਰਨ ਦਾ ਫੈਸਲਾ ਅਣਮਨੁੱਖੀ : ਅਕਾਲੀ ਦਲ


ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਸਰਕਾਰੀ ਹਸਪਤਾਲ ਸਿਰਫ ਦਿੱਲੀ ਦੇ ਵਸਨੀਕਾਂ ਲਈ ਸੀਮਤ ਕਰਨ ਦੇ ਫੈਸਲੇ ਨੂੰ ਦੇਸ਼ ਦੇ ਲੋਕਾਂ ਨਾਲ ਵਿਤਕਰਾ ਤੇ ਅਣਮਨੁੱਖੀ ਫੈਸਲਾ ਕਰਾਰ ਦਿੱਤਾ ਤੇ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ।


ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਮੁੱਖ ਮੰਤਰੀ ਨੇ ਦੇਸ਼ ਦੇ ਲੋਕਾਂ ਨਾਲ ਇਹ ਐਲਾਨ ਕਰਕੇ ਵਿਤਕਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਉਹਨਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ। ਉਹਨਾਂ 

ਹਰਿਆਣਾ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੱੜ ਕੰਟਰੋਲ ਦੀ ਚੱਲ ਰਹੀ ਵੱਖ-ਵੱਖ ਥੋੜੇ ਸਮੇਂ ਦੀਆਂ ਯੋਜਨਾਵਾਂ 'ਤੇ ਕੰਮ ਤੇਜ ਕਰਨ ਦੇ ਨਿਰਦੇਸ਼ ਦਿੱਤੇ

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੱੜ ਕੰਟਰੋਲ ਦੀ ਚੱਲ ਰਹੀ ਵੱਖ-ਵੱਖ ਥੋੜੇ ਸਮੇਂ ਦੀਆਂ ਯੋਜਨਾਵਾਂ 'ਤੇ ਕੰਮ ਤੇਜ ਕਰਨ ਅਤੇ ਥਾਵਾਂ ਦਾ ਵਿਅਕਤੀਗਤ ਰੂਪ ਨਾਲ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇੰਨ੍ਹਾ ਯੌਜਨਾਵਾਂ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸਮੇਂ ਰਹਿੰਦੇ ਪੂਰਾ ਕੀਤਾ ਜਾ ਸਕੇਡਿਪਟੀ ਕਮਿਸ਼ਨਰਾਂ ਦੇ ਲਈ ਟੀਚਾ ਨਿਰਧਾਰਿਤ ਕਰਦੇ ਹੋਏ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸ਼ਹਿਰੀ ਅਤੇ ਪੇਂਡੂ ਡ੍ਰੇਨਾਂ ਦੀ ਸਫਾਈ ਕਰਨ ਸਮੇਤ ਹੱੜ ਕੰਟਰੋਲ ਦੀ ਚਲ ਰਹੀਆਂ ਯੋਜਨਾਵਾਂ ਅਤੇ ਹੋਰ ਹੱੜ ਕੰਟਰੋਲ ਉਪਾਆਂ 'ਤੇ 20 ਜੂਨ, 2020 ਤਕ ਕਾਰਜ ਪੂਰਾ ਹੋ ਜਾਣਾ ਚਾਹੀਦਾ ਹੈ|

ਹਰਿਆਣਾ ਸਰਕਾਰ ਨੇ 30 ਜੂਨ ਤਕ ਕੰਟੇਨਮੈਂਟ ਜੋਨ ਵਿਚ ਲਾਕਡਾਊਨ ਵੱਧਾਉਣ ਦਾ ਫੈਸਲਾ ਕੀਤਾ

ਚੰਡੀਗੜ - ਹਰਿਆਣਾ ਸਰਕਾਰ ਨੇ 30 ਜੂਨ2020 ਤਕ ਕੰਟੇਨਮੈਂਟ ਜੋਨ ਵਿਚ ਲਾਕਡਾਊਨ ਵੱਧਾਉਣ ਦਾ ਫੈਸਲਾ ਕੀਤਾ ਹੈਇਸ ਤੋਂ ਇਲਾਵਾਸੂਬਾ ਸਰਕਾਰ ਨੇ ਕੌਮੀ ਆਪਦਾ ਪ੍ਰਬੰਧਨ ਐਕਟਜਿਲਾ ਮੈਜਿਸਟ੍ਰੈਟ ਅਤੇ ਸਬੰਧਤ ਵਿਭਾਗ ਦੇ ਦਿਸ਼ਾ-ਨਿਦੇਸ਼ਾਂ ਅਨੁਸਾਰ ਪੜਾਵ ਵਾਰ ਢੰਗ ਨਾਲ ਤਾਲਾਬੰਦ ਖੇਤਰਾਂ ਨੂੰ ਖੋਲਣ ਦਾ ਫੈਸਲਾ ਕੀਤਾ ਹੈ |

ਇਹ ਫੈਸਲਾ ਕਲ ਦੇਰ ਸ਼ਾਮ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਕੀਤਾ ਗਿਆ | ਮੀਟਿੰਗ ਵਿਚ ਡਿਪਟੀ ਮੁੱਖ-ਮੰਤਰੀ ਦੁਸ਼ਯੰਤ ਚੌਟਾਲਾ ਅਤੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਵੀ ਹਾਜਿਰ ਸਨ |

ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਸੂਬੇ ਵਿਚ ਸਾਰੀ ਦੁਕਾਨਾਂ ਸਵੇਰੇ 9.00 ਵਜੇ ਤੋਂ ਸ਼ਾਮ 7.00 ਵਜੇ ਤਕ ਖੋਲਣ ਦੀ ਮੰਜੂਰੀ ਪ੍ਰਦਾਨ ਕੀਤੀ - ਗ੍ਰਹਿ ਮੰਤਰੀ

ਚੰਡੀਗੜ੍ਹ, - ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਸੂਬੇ ਵਿਚ ਸਾਰੀ ਦੁਕਾਨਾਂ ਸਵੇਰੇ 9.00 ਵਜੇ ਤੋਂ ਸ਼ਾਮ 7.00 ਵਜੇ ਤਕ ਖੋਲਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ|
ਸ੍ਰੀ ਵਿਜ ਨੇ ਕਿਹਾ ਕਿ ਦੁਕਾਨਾਂ ਖੋਲਣ ਦੇ ਸਬੰਧ ਵਿਚ ਆਡ-ਈਵਨ ਜਾਂ ਲੇਫਟ-ਰਾਈਟ ਦਾ ਕੋਈ ਫਾਰਮੂਲਾ ਨਹੀਂ ਹੋਵੇਗਾ ਪਰ ਤੰਗ ਅਤੇ ਭੀੜ ਵਾਲੇ ਬਾਜਾਰਾਂ ਵਿਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਉਣ ਲਈ ਪ੍ਰਸਾਸ਼ਨ ਸਥਾਨਕ ਪਰਿਸਥਿਤੀਆਂ ਦੇ ਅਨੁਸਾਰ ਨਿਰਦੇਸ਼ ਜਾਰੀ ਕਰਣਗੇ| ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਤ 9.00 ਤੋਂ ਸਵੇਰੇ 5.00 ਵਜੇ ਤਕ ਕਰਫਿਊ ਰਹੇਗਾ ਅਤੇ ਇਸ

ਕੋਰੋਨਾ ਤੋਂ ਲੜਣ ਲਈ ਹਰਿਆਣਾ ਸਰਕਾਰ ਨੇ ਵੱਖ-ਵੱਖ ਕਦਮ ਚੁੱਕੇ - ਮੁੱਖ ਮੰਤਰੀ

ਚੰਡੀਗੜ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਤੋਂ ਲੜਣ ਲਈ ਹਰਿਆਣਾ ਸਰਕਾਰ ਨੇ ਵੱਖ-ਵੱਖ ਕਦਮ ਚੁੱਕੇ ਹਨ ਅਤੇ ਇਸ ਮੁਸਿਬਤ ਦੇ ਸਮੇਂ ਵਿਚ ਸੂਬੇ ਵਿਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ ਇਸ ਲਈ ਲੋਂੜਮੰਦ ਲੋਕਾਂ ਨੂੰ ਰਾਸ਼ਨ ਮਹੁੱਇਆ ਕਰਵਾਉਣਾ ਸਰਕਾਰ ਦੀ ਪਹਿਲ ਵਿਚ ਸ਼ਾਮਿਲ ਰਹੀ ਹੈਰਾਸ਼ਨ ਕਾਰਡ ਧਾਰਕਾਂ ਦੇ ਨਾਲ-ਨਾਲ ਅਜਿਹੇ ਵਿਅਕਤੀਜਿੰਨਾਂ ਕੋਲ ਕੋਈ ਵੀ ਰਾਸ਼ਨ ਕਾਰਡ ਨਹੀਂ ਸੀਉਨਾਂ ਨੂੰ ਡਿਸਟ੍ਰੈਸ ਟੋਕਨ ਰਾਹੀਂ ਰਾਸ਼ਨ ਮਹੁੱਇਆ ਕਰਵਾਇਆ ਗਿਆ ਹੈਸੂਬੇ ਵਿਚ 4.86 ਲੱਖ ਲੋਕਾਂ ਨੂੰ ਇਹ ਸਹੂਲਤ ਦਿੱਤੀ ਗਈਇਸ ਦੇ ਨਾਲ-ਨਾਲ ਮੁਸਬਿਤ ਦੇ ਸਮੇਂ ਵਿਚ ਮਜਦੂਰਾਂ ਨੂੰ ਉਨਾਂ ਦੇ ਸਬੰਧਤ ਸੂਬਿਆਂ ਵਿਚ ਭੇਜਣ ਦੀ ਯੋਗ ਵਿਵਸਥਾ ਸੂਬਾ ਸਰਕਾਰ ਵੱਲੋਂ ਕੀਤੀ ਗਈਬੱਸਾਂ ਅਤੇ ਵਿਸ਼ੇਸ਼ ਰੇਲਗੱਡੀਆਂ ਰਾਹੀਂ ਮਜਦੂਰਾਂ ਨੂੰ ਉਨਾਂ ਦੇ ਗ੍ਰਹਿ ਸੂਬੇ ਪਹੁੰਚਾਇਆ ਗਿਆ ਹੈ|

ਹਰਿਆਣਾ ਪੁਲਿਸ ਨੇ ਸੂਬੇ ਵਿਚ ਕਰੋੜਾਂ ਰੁਪਏ ਕੀਮਤ ਦੇ 2179.327 ਕਿਲੋਗ੍ਰਾਮ ਨਸ਼ੀਲੇ ਪਦਾਰਥ ਜਬਤ ਕੀਤੇ

ਚੰਡੀਗੜ - ਹਰਿਆਣਾ ਪੁਲਿਸ ਨੇ ਕੋਵਿਡ 19 ਲਾਕਡਾਊਨ ਦੌਰਾਨ ਨਸ਼ੇ ਦੇ ਸੌਦਾਗਾਰਾਂ 'ਤੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦੇ ਹੋਏ ਸੂਬੇ ਵਿਚ ਕਰੋੜਾਂ ਰੁਪਏ ਕੀਮਤ ਦੇ 2179.327 ਕਿਲੋਗ੍ਰਾਮ ਨਸ਼ੀਲੇ ਪਦਾਰਥ ਜਬਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ|
ਪੁਲਿਸ ਡਾਇਰੈਕਟਰ ਜਰਨਲ (ਡੀਜੀਪੀ) ਹਰਿਆਣਾ ਮਨੋਜ ਯਾਦਵ ਨੇ ਅੱਜ ਇਸ ਸਬੰਧ ਵਿਚ ਖੁਲਾਸਾ ਕਰਦੇ ਹੋਏ ਦਸਿਆ ਕਿ ਪੁਲਿਸ ਨੇ ਲਾਕਡਾਊਨ ਦੇ ਮੱਦੇਨਜ਼ਰ ਨਾਇਟ ਡੋਮੀਨੇਸ਼ਨ ਤੇ ਨਾਕਿਆ ਨੂੰ ਮਜ਼ਬੂਤ ਕਰਕੇ ਗਸ਼ਤ ਨੂੰ ਪ੍ਰਭਾਵੀ ਢੰਗ ਨਾਲ ਵਧਾਇਆ ਤਾਂ ਜੋ ਸਾਰੇ ਨਾਜਾਇਜ ਤੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਲਈ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਸਕੇ| ਇਸ ਦੌਰਾਨ ਜਨਤਕ ਆਵਾਜਾਈ 'ਤੇ ਰੋਕ ਹੋਣ ਨਾਲ ਵੀ ਪੁਲਿਸ ਕਰਮਚਾਰੀਆਂ ਨੂੰ ਨਸ਼ਾ ਕਾਰੋਬਾਰੀਆਂ ਖਿਲਾਫ ਜੰਗ ਨੂੰ ਤੇਜ ਕਰਨ ਦਾ ਮੌਕਾ ਮਿਲਿਆਜੋ ਨਸ਼ੀਲੇ ਪਦਾਰਥ ਤਸਕਰਾਂ ਅਤੇ ਉਨਾਂ ਦੇ ਮਦਦਗਾਰਾਂ ਲਈ ਹਾਨੀਕਾਰਕ ਸਾਬਤ ਹੋਇਆ|

ਪਿਹੋਵਾ ਦੇ ਵਿੱਚੋਂ ਵਿਚ ਗੁਜਰਣ ਵਾਲੀ ਅੰਬਾਲਾ-ਹਿਸਾਰ ਸੜਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ - ਮੰਤਰੀ ਸੰਦੀਪ ਸਿੰਘ


ਚੰਡੀਗੜ੍ਹ  - ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਪਿਹੋਵਾ ਦੇ ਵਿੱਚੋਂ ਵਿਚ ਗੁਜਰਣ ਵਾਲੀ ਅੰਬਾਲਾ-ਹਿਸਾਰ ਸੜਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈਜਿਸ 'ਤੇ ਲਗਭਗ ਦੋ ਕਰੋੜ ਰੁਪਏ ਖਰਚ ਕੀਤੇ ਜਾਣਗੇਇਸ ਤੋਂ ਇਲਾਵਾਪਿੰਡ ਟੀਕਰੀ ਤੋਂ ਲੈ ਕੇ ਭੇਰਿਆਂ ਤਕ ਦੋਨੋ ਪਾਸ ਸੜਕ ਨੂੰ ਨਗੇਂ ਸਿਰੇ ਤੋਂ ਬਣਾਇਆ ਜਾਵੇਗਾ ਅਤੇ ਸੜਕ ਦੇ ਦੋਨੋਂ ਪਾਸੇ ਨਗਰਪਾਲਿਕਾ ਦੀ ਸੀਮਾ ਦੇ ਅੰਦਰ ਪੇਵਰ ਬਲਾਕ ਵੀ ਬਣਾਏ ਜਾਣਗੇ ਤਾਂ ਜੋ ਦੁਕਾਨਾਂ ਦੇ ਸਾਹਮਣੇ ਸਾਫ ਸਫਾਈ ਰਹਿ ਸਕੇ|
ਖੇਡ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਇਸਮਾਈਲਾਬਾਦ ਵਿਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਪੀ.ਡਬਲਿਯੂ.ਡੀ. ਦੇ ਅਧਿਕਾਰੀਆਂ ਨੂੰ ਇਸ ਸੜਕ ਦਾ ਕੰਮ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ| ਇਸ ਸੜਕ ਨੂੰ ਦੋ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾਇਸ ਤੋਂ ਇਲਾਵਾਮਾਡਲ ਟਾਊਨ ਵਿਚ ਮੰਡੀ ਦੇ ਵੱਲ ਤੋਂ ਟੈਲੀਫੋਨ ਐਕਸਚੇਂਜ ਦੇ ਵੱਲ ਜਾਣ ਵਾਲੀ ਸੜਕ ਨੂੰ ਵੀ ਦਰੁਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ|

ਹਰਿਆਣਾ ਦੇ ਮੁੱਖ ਮੰਤਰੀ ਨੇ ਹਿੰਦੀ ਪੱਤਰਕਾਰਿਤਾ ਦੇ ਦਿਵੋ 'ਤੇ ਸਾਰੀ ਮੀਡੀਆ ਕਰਮਚਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ


ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਿੰਦੀ ਪੱਤਰਕਾਰਿਤਾ ਦੇ ਦਿਵੋ 'ਤੇ ਸਾਰੀ ਮੀਡੀਆ ਕਰਮਚਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਹੈ ਕਿ ਪੱਤਰਕਾਰਿਤਾ ਵਿਅਕਤੀ ਅਤੇ ਸਮਾਜ ਦੇ ਵਿਚ ਇਕ ਮਜਬੂਤ ਮਾਧਿਅਮ ਹੈਸੱਚੀ ਪੱਤਰਕਾਰਿਤਾ ਲੋਕ ਮੰਗਲ ਅਤੇ ਜਨਹਿੱਤ ਦੇ ਲਈ ਕਾਰਜ ਕਰਦੀ ਹੈ|

ਹਰਿਆਣਾ ਉੱਚੇਰੀ ਸਿਖਿਆ ਵੱਲੋਂ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਵਿਦਿਆਰਥੀਆਂ ਦਾ ਮੁਫਤ ਪਾਸਪੋਰਟ ਬਣਾਏ ਜਾਣਗੇ

ਚੰਡੀਗੜ - ਹਰਿਆਣਾ ਸਰਕਾਰ ਸੂਬੇ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀ ਫਾਇਨ ਇਅਰ ਕਲਾਸ ਵਿਚ ਪੜਣ ਵਾਲੇ ਵਿਦਿਆਰਥੀਆਂ ਲਈ ਮੁਫਤ ਪਾਸਪੋਰਟ ਬਣਾਉਣ ਲਈ ਯੋਜਨਾ ਚਲ ਰਹੀ ਹੈ ਉੱਚੇਰੀ ਸਿਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਇਕ ਵਾਰ ਫਿਰ ਸੂਬੇ ਦੇ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕੇ ਵਿਦਿਆਰਥੀਆਂ ਨੂੰ ਪਾਸਪੋਰਟ ਬਣਾਉਣ ਲਈ ਪ੍ਰੇਰਿਤ ਕਰਨ ਦੇ ਆਦੇਸ਼ ਦਿੱਤੇ ਹਨ|

ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਖਪਤਕਾਰਾਂ ਲਈ ਟਰੱਸਟ ਰਿਡਿੰਗ ਦੀ ਸਹੂਲਤ ਸ਼ੁਰੂ ਕੀਤੀ

ਚੰਡੀਗੜ - ਹਰਿਆਣਾ ਬਿਜਲੀ ਵੰਡ ਨਿਗਮਾਂ (ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ) ਨੇ ਖਪਤਕਾਰਾਂ ਲਈ ਟਰੱਸਟ ਰਿਡਿੰਗ ਦੀ ਸਹੂਲਤ ਸ਼ੁਰੂ ਕੀਤੀ ਹੈਬਿਜਲੀ ਬਿਲ ਵਿਚ ਮੀਟਰ ਰਿਡਿੰਗ ਗਲਤ ਹੋਣ ਦੀ ਸਥਿਤੀ ਵਿਚ ਖਪਤਕਾਰ ਆਨਲਾਇਨ ਸਹੀ ਮੀਟਰ ਰਿਡਿੰਗ ਪ੍ਰਦਾਨ ਕਰਕੇ ਬਿਲ ਠੀਕ ਕਰਵਾ ਸਕਦੇ ਹਨ|
ਇਹ ਜਾਣਕਾਰੀ ਦਿੰਦੇ ਹੋਏ ਨਿਗਮ ਦੇ ਬੁਲਾਰੇ ਨੇ ਦਸਿਆ ਕਿ ਇਹ ਸਹੂਲਤ ਘਰੇਲੂਗੈਰ-ਘਰੇਲੂ ਅਤੇ ਐਲ.ਟੀ. ਸ਼੍ਰੇਣੀਆਂ (ਵੱਧ ਤੋਂ ਵੰਘ 20 ਕਿਲੋਵਾਟ ਤਕ ਲੋਡ) ਦੇ ਖਪਤਕਾਰਾਂ ਲਈ ਹਨਇਸ ਲਈ ਖਪਤਕਾਰ ਨਿਗਮਾਂ ਦੀ ਵੈਬਸਾਇਟ

ਲਾਕਡਾਊਨ ਦੌਰਾਨ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜਿਲ੍ਹਿਆਂ ਵਿਚ ਭੇਜਣ ਲਈ ਹਰਿਆਣਾ ਸਰਕਾਰ ਲਗਭਗ ਸੌ ਵਿਸ਼ੇਸ਼ ਰੇਲਗੱਡੀਆਂਭੇਜਣ ਦੀ ਵਿਵਸਥਾ ਕੀਤੀ ਹੈ - ਮੁੱਖ ਮੰਤਰੀ

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਬਾਅਦ ਰਾਸ਼ਟਰਵਿਆਪੀ ਲਾਕਡਾਊਨ ਦੌਰਾਨ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜਿਲ੍ਹਿਆਂ ਵਿਚ ਭੇਜਣ ਲਈ ਹਰਿਆਣਾ ਸਰਕਾਰ ਲਗਭਗ ਸੌ ਵਿਸ਼ੇਸ਼ ਰੇਲਗੱਡੀਆਂਭੇਜਣ ਦੀ ਵਿਵਸਥਾ ਕੀਤੀ ਹੈਇਸ ਤੋਂ ਇਲਾਵਾਬੱਸਾਂ ਰਾਹੀਂ ਵੀ ਮਜਦੂਰਾਂ ਨੂੰ ਨੇੜੇ ਦੇ ਰਾਜਾਂ ਵਿਚ ਭੇਜਿਆ ਜਾ ਰਿਹਾ ਹੈਸੰਕਟ ਦੇ ਇਸ ਸਮੇਂ ਵਿਚ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈਸਰਕਾਰੀ ਯਤਨਾਂ ਦੇ ਨਾਲ-ਨਾਲ ਸਮਾਜਿਕ ਸੰਗਠਨ ਵੀ ਇਸ ਨੇਕ ਕੰਮ ਵਿਚ ਸਹਿਯੋਗ ਲਈ ਅੱਗੇ ਆ ਰਹੇ ਹਨ

ਬਹੁਮੁੱਲੇ ਪਾਣੀ ਨੂੰ ਬਚਾਉਣ ਦਾ ਟੀਚਾ ਲੈ ਕੇ ਸਰਕਾਰ ਬਣਾ ਰਹੀ ਹੈ ਨੀਤੀਆਂ - ਮੁੱਖ ਮੰਤਰੀ

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀ ਦੀ ਇਕ-ਇਕ ਬੂੰਦ ਬਹੁਮੁੱਲੀ ਹੈ ਅਤੇ ਇਸ ਨੂੰ ਬਚਾਉਣ ਲਈ ਸਰਕਾਰ ਭਵਿੱਖ ਦੀ ਨੀਤੀਆਂ ਬਣਾ ਰਹੀ ਹੈਇੰਨ੍ਹਾਂ ਨੀਤੀਆਂ ਨੂੰ ਬਿਹਤਬ ਬਨਾਉਣ ਅਤੇ ਧਰਾਤਲ 'ਤੇ ਅਮਲੀਜਾਮਾ ਪਹਿਨਾਉਣ ਦੇ ਨਾਲ-ਨਾਲ ਪਾਣੀ ਬਚਾਉਣ ਵਰਗੇ ਚੰਗੇ ਨਤੀਜੇ ਲਿਆਉਣ ਲਈ ਕਿਸਾਨਾਂ ਤੋਂ ਸੁਝਾਅ ਅਤੇ ਡੀਡਬੈਕ ਲਿਆ ਜਾ ਰਿਹਾ ਹੈਇਸ ਸਮੇਂ ਸੂਬੇ ਵਿਚ ਕਈ ਬਲਾਕ ਵਿਚ ਭੂਜਲ ਪੱਧਰ 40 ਮੀਟਰ ਹੇਠਾਂ ਤਕ ਪਹੁੰਚ ਗਿਆ ਹੈਜੋ ਕਿ ਇਕ ਚਿੰਤਾ ਦਾ ਵਿਸ਼ੇ ਹੈਸਰਕਾਰ ਨੇ ਪਾਣੀ ਬਚਾਉਣ ਲਈ ਫਸਲ ਵਿਵਿਧਿਕਰਣ ਦੇ ਤਹਿਤ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਤਿਆਰ ਕੀਤੀ ਹੈ|

ਹਰਿਆਣਾ ਸਰਕਾਰ ਨੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਨੂੰ ਜੈਵਿਕ ਪ੍ਰਮਾਣੀਕਰਣ ਏਜੰਸੀ ਸਥਾਪਿਤ ਕਰਨ ਦੀ ਇਜਾਜਤ ਦਿੱਤੀ


ਚੰਡੀਗੜ, - ਹਰਿਆਣਾ ਸਰਕਾਰ ਨੇ ਸੂਬੇ ਦੀ ਪਹਿਲੀ ਸਰਕਾਰੀ ਜੈਵਿਕ ਪ੍ਰਮਾਣੀਕਰਣ ਏਜੰਸੀ ਸਥਾਪਿਤ ਕਰਨ ਦਾ ਫੈਸਲਾ ਲੈਂਦੇ ਹੋਏ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀਹਿਸਾਰ ਨੂੰ ਇਹ ਏਜੰਸੀ ਸਥਾਪਿਤ ਕਰਨ ਦੀ ਇਜਾਜਤ ਪ੍ਰਦਾਨ ਕੀਤੀ ਹੈ|
ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਲਰ ਪ੍ਰੋ. ਕੇ.ਪੀ.ਸਿੰਘ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਏਜੰਸੀ ਹਰਿਆਣਾ ਜੈਵਿਕ ਪ੍ਰਮਾਣੀਕਰਣ ਏਜੰਸੀ (ਹੋਕਾ) ਵੱਜੋਂ ਮੰਨੀ ਜਾਵੇਗੀਯੂਨੀਵਰਸਿਟੀ ਦੇ ਵਾਇਸ ਚਾਂਸਲਰ ਸੋਸਾਇਟੀ ਦੇ ਪਦੇਨ ਚੇਅਰਮੈਨ/ਚੇਅਰਮੈਨ ਅਤੇ ਦੀਨਦਯਾਲ ਉਪਾਧਿਆਏ ਜੈਵਿਕ ਖੇਤੀਬਾੜੀ ਵਧੀਆ ਕੇਂਦਰ ਦੇ ਕੰਟ੍ਰੋਲ ਅਧਿਕਾਰੀ ਇਸ ਦੇ ਮੈਂਬਰ ਸਕੱਤਰ ਹੋਣਗੇ|

ਸੂਬੇ ਵਿਚ ਕਿਸਾਨਾਂ ਦੀ ਫਸਲ ਖਰੀਦ ਲਈ ਮੰਡੀਆਂ ਤੇ ਖਰੀਦ ਕੇਂਦਰਾਂ ਦੀ ਯੋਗ ਵਿਵਸਥਾ ਕੀਤੀ ਗਈ - ਖੇਤੀਬਾੜੀ ਮੰਤਰੀ

ਚੰਡੀਗੜ - ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਕੋਵਿਡ 19 ਮਹਾਮਾਰੀ ਦੌਰਾਨ ਵੀ ਸੂਬੇ ਵਿਚ ਕਿਸਾਨਾਂ ਦੀ ਫਸਲ ਖਰੀਦ ਲਈ ਮੰਡੀਆਂ ਤੇ ਖਰੀਦ ਕੇਂਦਰਾਂ ਦੀ ਯੋਗ ਵਿਵਸਥਾ ਕੀਤੀ ਗਈ ਹੈਜਿਸ ਦੇ ਨਤੀਜੇ ਵੱਜੋਂ ਹੁਣ ਤਕ ਲਗਭਗ ਲੱਖ ਕਿਸਾਨ ਖਰੀਦ ਕੇਂਦਰਾਂ ਤੇ ਮੰਡਰੀਆਂ ਵਿਚ ਆਪਣੀ ਫਸਲ ਵੇਚਣ ਲਈ ਪੁੱਜੇ ਹਨਮੰਡੀਆਂ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਗਏ ਉੱਚਜੇ ਪ੍ਰਬੰਧ ਦੇ ਚਲਦੇ ਸੂਬੇ ਵਿਚ ਕੋਰੋਨਾ ਦਾ ਇਕ ਵੀ ਮਾਮਲਾ ਮੰਡੀਆਂ ਵਿਚ ਨਹੀਂ ਹੋਇਆ ਹੈ|

ਹਰਿਆਣਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਖੇਤੀਬਾੜੀ ਯੰਤਰ 'ਤੇ ਗ੍ਰਾਂਟ ਦਾ ਫਾਇਦਾ ਲੈਣ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ- ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕੋਵਿਡ 19 ਦੀ ਮਹਾਮਾਰੀ ਦੇ ਮੱਦੇਨਜ਼ਰ ਖੇਤੀਬਾੜੀ ਯੰਤਰ 'ਤੇ ਗ੍ਰਾਂਟ ਦਾ ਫਾਇਦਾ ਲੈਣ ਲਈ ਬਿਨੈ ਕਰਨ ਵਾਲੇ ਕਿਸਾਨਾਂ ਦੇ ਹਿਤ ਵਿਚ ਇਕ ਅਹਿਮ ਫੈਸਲਾ ਕੀਤਾ ਹੈ|
ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਿਨੈ ਕਰਨ ਵਾਲੇ ਜਿੰਨਾਂ ਕਿਸਾਨਾਂ ਨੇ ਪਿਛਲੇ 4 ਸਾਲਾਂ ਦੌਰਾਨ ਖੇਤੀਬਾੜੀ ਯੰਤਰ 'ਤੇ ਗ੍ਰਾਂਟ ਦਾ ਫਾਇਦਾ ਅਜੇ ਤਕ ਨਹੀਂ ਲਿਆ ਹੈ ਅਤੇ ਜਿੰਨਾਂ ਕੋਲ ਰਜਿਸਟਰਡ ਟੈਕਟਰ ਹਨਉਹ ਬਿਨਾਂ ਪਰਮਿਟ ਲਈ ਵਿਭਾਗ ਦੀ ਸਾਇਟ 
www.agriharyanacrm.com'ਤੇ ਅਪਲੋਡ ਕੀਤੀ ਗਈ ਡੀਲਰਾਂ ਦੀ ਸੂਚੀ ਵਿਚੋਂ ਆਪਣੀ ਪਸੰਦ ਦੇ ਡੀਲਰ ਜਾਂ ਯੰਤਰ ਨਿਰਮਾਤਾ ਤੋਂ ਖੇਤੀਬਾੜੀ ਯੰਤਰ ਖਰੀਦ ਸਕਦੇ ਹਨਇਸ ਤੋਂ ਬਾਅਦ ਉਨਾਂ ਨੂੰ ਖਰੀਦੇ ਗਏ ਯੰਤਰਾ ਦਾ ਬਿਲਈਵੇ ਬਿਲਖੇਤੀਬਾੜੀ ਯੰਤਰ ਦੀ ਫੋਟੋ ਤੇ ਹਲਫਿਆ ਬਿਆਨ (ਪੋਟਰਲ 'ਤੇ ਉਪਲੱਬਧ ਖਰੜੇ ਵਿਚ ਡੀਲਰ ਅਤੇ ਕਿਸਾਨ ਦੇ ਹਸਤਾਖਰ ਸਮੇਤ) 15 ਜੂਨ, 2020 ਤਕ ਵਿਭਾਗ ਦੀ ਸਾਇਟ 'ਤੇ ਅਪਲੋਡ ਕਰਨਾ ਹੋਵੇਗਾ|

ਰਾਜਪਾਲ ਸਤਅਦੇਵ ਨਰਾਇਣ ਆਰਿਆ ਅਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਈਦ-ਓਲ-ਫਿਤਰ ਦੇ ਸ਼ੁਭ ਮੌਕੇ 'ਤੇ ਸੂਬਾ ਵਾਸੀਆਂ ਨੂੰ ਦਿੱਤੀਆਂ ਦਿਲੋਂ ਸ਼ੁਭਕਾਨਾਵਾਂ

ਚੰਡੀਗੜ੍ਹ - ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ  ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਈਦ-ਓਲ-ਫਿਤਰ ਦੇ ਸ਼ੁਭ ਮੌਕੇ 'ਤੇ ਸੂਬਾ ਵਾਸੀਆਂਵਿਸ਼ੇਸ਼ਕਰ ਮੁਸਲਿਮ ਸਮੂਦਾਏ ਨੁੰ ਦਿਲੋ ਸ਼ੁਭਕਾਮਨਾਵਾਂ ਦਿੱਤੀਆਂ ਹਨਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਜੈਯੰਤੀ ਦੇ ਮੌਕੇ 'ਤੇ ਵੀ ਸ਼ੁਭਕਾਮਨਾਵਾਂ ਦਿੱਤੀ ਹਨ ਜੋ ਕਿ ਉਸੀ ਦਿਨ ਹੈ|
ਇੰਨ੍ਹਾਂ ਦੋਨਾ ਮੌਕਿਆਂ ਦੀ ਪੂਰਵ ਸ਼ਾਮ 'ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਸ੍ਰੀ ਸਤਅਦੇਵ ਨਰਾਇਆ ਆਰਿਆ ਨੇ ਕਿਹਾ ਕਿ ਈਦ-ਓਲ-ਫਿਤਰ ਦੇ ਦਿਨ ਰਮਜਾਨ ਦੇ ਪਵਿੱਤਰ ਮਹੀਨੇ ਦੌਰਾਨ ਕੀਤੇ ਜਾਣ ਵਾਲੇ ਉਪਵਾਸ ਅਤੇ ਪ੍ਰਾਥਨਾ

12345678910...