August 13, 2020

ਪੰਜਾਬ

ਵੇਰਕਾ ਨੇ ਪਸ਼ੂ ਖੁਰਾਕ ਦੇ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾਏ: ਸੁਖਜਿੰਦਰ ਸਿੰਘ ਰੰਧਾਵਾ

ਬਰਗਾੜੀ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਮਜ਼ਦ

 ਬਾਬਾ ਇਸ ਵੇਲੇ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਇਹ ਮਾਮਲੇ ਸਰੀਰਕ ਸ਼ੋਸ਼ਣ ਨਾਲ ਸਬੰਧਤ ਹਨ ।ਜ਼ਿਕਰਯੋਗ ਹੈ ਉਦੋਂ ਡੇਰੇ ਨੇ ਪੰਤਾਲੀ ਮੈਂਬਰੀ ਕਮੇਟੀ ਬਣਾਈ ਸੀ
 ਸਰਸੇ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਨੇ
 ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਨਾਮਜ਼ਦ ਕਰ ਲਿਆ ਹੈ ਉਸ ਦਾ ਨਾਮ ਵੀ ਐਫਆਈਆਰ ਵਿੱਚ ਦਰਜ ਕਰ ਲਿਆ ਗਿਆ ਹੈ
 ਜ਼ਿਕਰਯੋਗ ਹੈ ਦੋ ਹਜ਼ਾਰ ਪੰਦਰਾਂ ਦੇ ਵਿੱਚ ਵਾਪਰੀ ਇਸ ਘਟਨਾ ਦੌਰਾਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰ ਸੀ ਸਿਆਸੀ ਗਲਿਆਰਿਆਂ ਵਿੱਚ ਦੋਸ਼ ਦੀ ਉਂਗਲ ਇਨ੍ਹਾਂ ਬੇਦੀ ਘਟਨਾਵਾਂ ਸਬੰਧੀ ਡੇਰੇ ਸਿਰਸੇ ਵੱਲ ਹੀ ਉੱਠੀ ਪ੍ਰੰਤੂ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਰਵੱਈਆ ਸਰਸੇ ਵਾਲੇ ਬਾਬੇ ਪ੍ਰਤੀ ਨਰਮ ਰਿਹਾ

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਸਾਲ 2019 ਦਾ ਨਤੀਜਾ ਜਾਰੀ

ਸ਼ਰਧਾ ਭਾਵਨਾ ਨਾਲ ਮਿਸਲ ਸ਼ਹੀਦਾਂ ਤਰਨਾ ਦਲ ਵੱਲਾ ਵੱਲੋ ਮਨਾਇਆ ਗਿਆ ਬਰਸੀ ਸਮਾਗਮ

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਬਾਗ ਸਥਾਪਤ

ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਚਾਲੂ ਸੈਸ਼ਨ ਦੇ ਸਾਰੇ ਕੋਰਸਾਂ ਲਈ ਲਈਆਂ ਜਾਣਗੀਆਂ ਪ੍ਰੀਖਿਆਵਾਂ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ, ਵਿਸਥਾਰਤ ਐਲਾਨ ਜਲਦ ਜਾਰੀ ਹੋਵੇਗਾ

ਅਕਾਲੀਆਂ ਨੇ ਕਿਸਾਨੀ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿੱਚ ਭੁਗਤ ਕੇ ਪੰਜਾਬ ਦੇ ਹਿੱਤ ਵੇਚੇ-ਕੈਪਟਨ ਅਮਰਿੰਦਰ ਸਿੰਘ

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਪਾਕਿਸਤਾਨ ਰੇਲ ਹਾਦਸੇ ਵਿੱਚ ਮਰਨ ਵਾਲੇ ਸਿੱਖ ਸ਼ਰਧਾਲੂਆਂ ਦੀਆਂ ਹੋਈਆਂ ਮੌਤਾਂ ਤੇ  ਦੁਖ ਪ੍ਰਗਟਾਇਆ

ਬੇਰੁਜ਼ਗਾਰ ਡੀਪੀਈ ਅਧਿਆਪਕਾਂ 'ਤੇ ਪਰਚਾ ਦਰਜ਼ ਕਰਨ ਦੀ ਨਿਖੇਧੀ,ਸਰਕਾਰ ਰੁਜ਼ਗਾਰ ਦੀ ਮੰਗ ਨੂੰ ਦਬਾਉਣਾ ਚਾਹੁੰਦੀ ਹੈ : ਢਿੱਲਵਾਂ 

ਸ਼੍ਰੋਮਣੀ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਜਾਰੀ

ਕੇਂਦਰ ਸਰਕਾਰ ਵਲੋਂ ਖੇਤੀ ਨਾਲ ਸਬੰਧਤ ਪਾਸ ਕੀਤੇ ਤਿੰਨੋ ਆਰਡੀਨੈਸ ਕਿਸਾਨਾਂ ਦੇ ਫਾਇਦੇ ਲਈ ਹਨ: ਤਿਕਸ਼ਣ ਸ਼ੂਦ

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਕੋਰੇ ਝੂਠ ਅਤੇ ਦੋਗਲੇਪਣ ਲਈ ਆੜੇ ਹੱਥੀਂ ਲਿਆ

ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੀਆਂ ਜ਼ਮੀਨਾਂ ’ਚ ਬਾਗ ਲਗਾਉਣ ਲਈ ਹੋਈ ਸਰਗਰਮ

ਚੀਨ ਦੀ ਸਰਹੱਦ ‘ਤੇ ਸਿੱਖ ਫ਼ੌਜੀਆਂ ਦੀ ਸ਼ਹਾਦਤ  ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਭੋਗ ਪਾਏ ਜਾਣਗੇ : ਟਿਵਾਣਾ, ਕਾਹਨ ਸਿੰਘ ਵਾਲਾ

ਸਿਵਲ ਡਿਫੈਂਸ ਨੇ ਸਨੱਅਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਕੋਰੋਨਾ ਸੁਰੱਖਿਆ ਉਪਾਵਾਂ ਬਾਰੇ ਕੀਤਾ ਜਾਗਰੂਕ

ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਲਾਲ ਲਕੀਰ ਵਿੱਚ ਪੈਂਦੀਆਂ ਜਾਇਦਾਦਾਂ ਦੀ ਸੂਚੀ ਤਿਆਰ ਕਰਨ ਲਈ ਸਰਵੇ ਆਫ਼ ਇੰਡੀਆ ਨਾਲ ਸਮਝੌਤਾ ਸਹੀਬੱਧ

ਮੁੱਖ ਮੰਤਰੀ ਵੱਲੋਂ ਸਿਹਤ ਕਰਮੀਆਂ ਲਈ ਕੋਵਿਡ ਦੇ ਇਲਾਜ ਦੇ ਪ੍ਰਬੰਧਨ ਸਬੰਧੀ ਕਿਤਾਬਚਾ ਜਾਰੀ

ਰੂਰਲ ਫਾਰਮਿਸਟਾ ਅਤੇ ਨਵ ਨਿਯੁਕਤ ਮਲਟੀਪਰਪਰਜ ਹੇਲਥ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ :ਡੀ ਐੱਮ ਐੱਫ

ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਰੀਰਕ ਤੰਦਰੁਸਤੀ ਲਈ ਜਾਗਰੂਕਤਾ ਫੈਲਾਉਣ ’ਤੇ ਡਾ. ਵਰਿਆਮ ਸਿੰਘ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ 

ਸਿੱਖ ਇਕ ਆਜ਼ਾਦ ਮਜ੍ਹਬ ਅਤੇ ਕੌਮੀਅਤ ਹੈ, ਫਿਰ ਹਿੰਦੂ ਕਿਵੇ ਸਾਡੇ ਫੈਸਲੇ ਕਰ ਸਕਦੇ ਹਨ ? : ਮਾਨ

ਅਕਾਲੀ ਆਗੂ ਆਖਰ ਕਦੋਂ ਤੱਕ ਭਾਜਪਾ ਦੇ ਸਿੱਖ ਤੇ ਪੰਜਾਬ ਵਿਰੋਧੀ ਰਵੱਈਏ ਨੂੰ ਸਹਿਣ ਕਰਦੇ ਰਹਿਣਗੇ: ਰੰਧਾਵਾ

ਪੰਜਾਬ ਸਰਕਾਰ ਨੇ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਏ.ਸੀ.ਆਰ ਵਿੱਚ ਨੂੰ 8 ਅੰਕ ਦੇਣ ਦੀ ਵਿਵਸਥਾ ਖਤਮ ਕੀਤੀ : ਡਾ. ਦਲਜੀਤ ਸਿੰਘ ਚੀਮਾ

'ਰੰਧਾਵਾ ਫੋਬੀਆ' ਦਾ ਸ਼ਿਕਾਰ ਹੋਇਆ ਮਜੀਠੀਆ: ਸਹਿਕਾਰਤਾ ਮੰਤਰੀ

ਅਮਰੀਕਾ ਦੇ ਨਿਊਜਰਸੀ ਸਟੇਟ ਦੀ ਅਸੈਬਲੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਊਂਦੇ-ਜਾਂਗਦੇ ਹੋਣ ਦਾ ਵਿਸੇ਼ਸ਼ ਦਰਜਾ ਦੇਣਾ ਸਵਾਗਤਯੋਗ : ਮਾਨ

ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਸੇਵਾ ਸੁਸਾਇਟੀ ਨੇ ਸੀ. ਪੀ. ਆਰ.ਸੀ ਮੁਹਾਲੀ ਵਿਖੇ ਪੁਲਿਸ ਕਰਮਚਾਰੀਆਂ ਨੂੰ ਮਾਸਕ ਵੰਡੇ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ’ਤੇ ਪ੍ਰਗਟਾਈ ਚਿੰਤਾ, ਸੰਗਤ ਨੂੰ ਸੁਚੇਤ ਹੋਣ ਦੀ ਅਪੀਲ

 ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋਏ ਘਪਲਿਆ ਤੇ ਹੋਰ ਘਾਟਾ ਦੀ ਜਾਚ ਲਈ ਸੇਖਵਾ ਦੀ ਅਗਵਾਈ ਹੇਠ ਪੰਜ ਮੈਬਰੀ ਕਮੇਟੀ ਕਾਇਮ

ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਕੇ.ਐਲ.ਐਫ. ਅੱਤਵਾਦੀ ਮਡਿਊਲ ਦਾ ਪਰਦਾਫਾਸ਼, 3 ਗ੍ਰਿਫ਼ਤਾਰ

ਤੇਲ-ਪੰਪਾਂ ਸਾਹਮਣੇ ਕੇਂਦਰ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ* 'ਚ ਉਤਰੀਆਂ 10 ਕਿਸਾਨ ਜਥੇਬੰਦੀਆਂ

ਸਰਕਾਰ ਦਾ ਫੈਸਲਾ ਗੈਰ-ਵਿਗਿਆਨਿਕ ਅਤੇ ਮਾਂ ਬੋਲੀ ਦਾ ਕੁੱਖ ‘ਚ ਹੀ ਕਤਲ ਦੀ ਸਾਜਿਸ਼ : ਡੀ.ਟੀ.ਐੈੱਫ.

ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਹਲੂਣਿਆ,ਖੇਤੀਬਾੜੀ ਆਰਡੀਨੈਂਸਾਂ 'ਤੇ ਸਿਆਸਤ ਕਰਨ ਦੀ ਬਜਾਏ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੋ

ਅਕਾਲੀ ਦਲ ਬਣ ਚੁੱਕਿਆ ਹੈ ਭਾਜਪਾ ਦਾ ਗ਼ੁਲਾਮ-ਹਰਪਾਲ ਸਿੰਘ ਚੀਮਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਾਸਤੇ ਲੋਕਾਂ ਨੂੰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ

ਤਹਿਸੀਲਦਾਰਾਂ ਵੱਲੋਂ ਪੰਜਾਬ ਚ ਹੜਤਾਲ ਦਾ ਐਲਾਨ ! ਮਾਮਲਾ ਤਹਿਸੀਲਦਾਰ ਵਿਰੁੱਧ FIR ਦਰਜ ਕਰਨ ਦਾ

ਬਹਿਬਲ ਕਲਾਂ ਚ ਮਾਮਲਿਆਂ ਚ ਬਾਦਲ ਦੋਸ਼ੀ ਨਹੀਂ-ਅਮਰਿੰਦਰ

ਕੇਂਦਰ ਦੀ ਭਾਜਪਾ ਸਰਕਾਰ ਕਿਸਾਨੀ ਫਸਲਾਂ ਦੀ ਉਪਜ ਅਤੇ ਵਣਜ ਆਰਡੀਨੈਂਸ 2020 ਨੂੰ ਵਾਪਸ ਲਵੇ : ਜੱਥੇ ਤਲਵੰਡੀ

ਲੰਗਰ ਸ੍ਰੀ ਗੁਰੂ ਰਾਮਦਾਸ ਜੀ ’ਚ ਦਾਲਾਂ ਦੀ ਹੇਰਾਫੇਰੀ ਦੇ ਦੋਸ਼ ਮਨਘੜਤ– ਮੁਖਤਾਰ ਸਿੰਘ

ਕੈਪਟਨ ਅਮਰਿੰਦਰ ਸਿੰਘ ਨੇ ਬੱਸਾਂ ’ਤੇ 50 ਫੀਸਦੀ ਸਵਾਰੀਆਂ ਲਿਜਾਣ ਦੀ ਰੋਕ ਹਟਾਈ

ਪੰਜਾਬ ਦੇ ਮੁੱਖ ਮੰਤਰੀ ਨੇ ਲਾਂਸ ਨਾਇਕ ਸਲੀਮ ਖਾਨ ਦੇ ਪਰਿਵਾਰਕ ਮੈਂਬਰ ਨੂੰ ਐਕਸ ਗ੍ਰੇਸ਼ੀਆ ਤੇ ਨੌਕਰੀ ਦੇਣ ਦਾ ਕੀਤਾ ਐਲਾਨ

12345678910...